ਇੱਕ Mallow cook ਕਰਦੀ steak ਮੇਰੇ ਲਈ
ਰੱਖਦੀ ਆ medium rare ਮੇਰੇ ਲਈ
ਬਾਕੀ ਮੁੰਡਿਆਂ ਨੂੰ ਲਾਗੇ ਖੜਨ ਨਾ ਦੇਵੇ
ਤੇ ਰੱਖਦੀ ਬਚਾ ਕੇ ਇੱਕ chair ਮੇਰੇ ਲਈ
ਇੱਕ ਚਿੱਟੀ ਇੱਕ ਕਾਲੀ ਦੋ ਨੇ G-wagon ਆ
ਲੋਕਾਂ ਨੂੰ ਕੀ ਪਤਾ ਨੀ ਮੈਂ ਕੇਹੜੀ ਵਿਚ ਆ
ਦੇ ਕੇ left ਦਾ ਇਸ਼ਾਰਾ ਗੱਡੀ right ਕਰਲੀ
Money ਦੇਕੇ ਮੈਂ black money white ਕਰਲੀ
Money ਦੇਕੇ ਮੈਂ black money white ਕਰਲੀ
Money ਦੇਕੇ ਮੈਂ black money white ਕਰਲੀ
Money ਦੇਕੇ ਮੈਂ black money
Shahrukh Khan ਦੇ ਮੁੰਡੇ ਨਾਲ ਕੀਤੀ deal ਸੋਹਣੀਏ
ਹੁੰਦੀ double cup ਆ ਦੇ ਵਿਚ lean ਸੋਹਣੀਏ
ਘਰੋ ਜਿੰਨੀ ਲੈਕੇ ਜਾਵਾ ਓਦੋਂ ਦੁੱਗਣੀ ਲੈ ਆਵਾ
ਗੱਡੀ ਐਨੀ ਮਹਿੰਗੀ ਪਾਵਾ ਸੋਹਣ ਲੱਗੇ ਵੀ ਨਾ ਲਾਵਾ
ਨਾ ਮੈਂ ਆਵਾ ਕਿਤੇ ਜਾਵਾ ਮੇਰਾ ਮਹਿੰਗਾ ਪਰਛਾਵਾਂ
ਦਿਨ ਕੱਲਾ ਹੀ ਹੁੰਨਾ ਆ ਰੱਖਦਾ ਨੀ ਟੋਲੀਆਂ
ਤਾਂ ਵੀ ਭੱਜਦਾ ਨੀ shoot on site ਕਰਲੀ
Money ਦੇਕੇ ਮੈਂ black money white ਕਰਲੀ
Money ਦੇਕੇ ਮੈਂ black money white ਕਰਲੀ
Money ਦੇਕੇ ਮੈਂ black money
ਨਾ ਘਰ ਵਡਿਆਈ ਮੈਂ ਲਵਾਈਆਂ photo ਆ
ਗੱਲ ਨਿੱਕੀ ਭਾਵੇ ਵੱਡੀ ਮੇਰੇ ਨਾਲ ਖੜ ਦੇ
ਮੈਨੂੰ signal ਆਪ ਤੋਂ ਨੇ phone ਕਰਦੇ
ਤੈਨੂੰ ਜਿੰਨਾ ਦੇ ਜਵਾਬ ਦਿੰਦਾ Google ਵੀ ਨਈ
ਹੱਲ ਕੱਢਣ ਤੇ ਕੱਢ ਕੇ ਤਰੀਕੇ ਬੈਠੇ ਆ
ਤੂੰ ਜਿੰਨਾ ਕੋਲੋਂ ਪੁੱਛਦੀ ਸਵਾਲ ਫਿਰਦੀ
ਬਿਨਾ interview ਤੋਂ America ਬੈਠੇ ਆ
ਧੋਖੇ ਖਾ ਕੇ ਬੈਠੇ ਆ ਸ਼ੱਕ ਤਾਂ ਕਰੀ ਦਾ
ਬੰਨੇ ਜ਼ਿਆਦਾ ਜੋ smart ਵੱਖ ਤਾਂ ਕਰੀ ਦਾ
ਸਰਕਾਰੀ ਬੰਦਿਆਂ ਨੇ ਪਹਿਲਾਂ ਦੱਸ ਦਿੱਤਾ ਸੀ
ਛਾਪਾ ਪੈਣਾ Singapore ਦੀ flight ਫੜ ਲਈ
Money ਦੇਕੇ ਮੈਂ black money white ਕਰਲੀ
Money ਦੇਕੇ ਮੈਂ black money white ਕਰਲੀ
Money ਦੇਕੇ ਮੈਂ black money
You Already Know Its the Gur Sidhu Music