ਸੱਚੇ ਪਾਤਸ਼ਾਹ ਦੇ ਬਿਨਾ ਨਾ ਕੋਈ God ਮੇਰਾ
ਨਾ ਓਹਦੇ ਬਿਨਾ ਕੋਈ Big Boss ਮੇਰਾ
ਓਹਦੇ ਨਾ ਬਿਨਾ ਕੋਈ ਵੀ ਨੀ dope ਮੇਰਾ
ਮੇਰੇ ਆਪਣੇ ਵਕੀਲ My Lord ਮੇਰਾ
ਲੱਖ dollar ਦਾ ਗੁੱਟ ਤੇ clock ਮੇਰਾ
ਸਾਪ ਨੱਚਦੇ ਆ ਅੱਗੇ ਖੜਾ ਮੋਰ ਮੇਰਾ
ਕਦੇ ਪਿੱਛੇ ਨੂੰ ਨੀ ਜਾਂਦਾ moonwalk ਮੇਰਾ look mafia style hip-hop ਮੇਰਾ
For Your Kind Info ਮਾਝਾ ਆ block ਮੇਰਾ
ਜਾਣਾ Waris Punjab De ਨੂੰ vote ਮੇਰਾ end ਹੋਣਾ ਆ Punjab ਚ stop ਮੇਰਾ
ਹਜੇ ਰੱਖਿਆ embassy passport ਮੇਰਾ
ਲਿਆ border ਨੇ ਫੜ ਸੀ fraud ਮੇਰਾ
ਗੇੜਾ ਅੱਗੇਯੋ Nepal by road ਮੇਰਾ
ਮੈਂ ਨਾ ਲਾਵਾ ਅੱਗੇ ਵੰਡ ਦੋ award ਮੇਰਾ
ਵੱਡੇ ਸ਼ਹਿਰਾਂ ਤੋਂ ਵੀ ਦਿਲ ਆ broad ਮੇਰਾ
ਜੇਹੜਾ ਮੁੜ ਜਾਵਾ ਸਿੱਧਾ ਪੈਜੇ ਮੋੜ ਮੇਰਾ
ਬੜਾ ਰੱਖਦੀ ਖਿਆਲ ਇੱਕ Kaur ਮੇਰਾ
ਓਹਦੇ ਪਿਆਰ ਅੱਗੇ ਚਲਦਾ ਨੀ ਜ਼ੋਰ ਮੇਰਾ
ਰੱਬ ਕਰੇ ਏਥੋਂ ਤਕ ਏ score ਮੇਰਾ suit ਓਹ ਪਾਉਂਦੀ ਵੱਧ ਜਾਂਦਾ ਤੌਰ ਮੇਰਾ
ਤਿਲ ਠੋਡੀ ਵਾਲਾ ਜਿੱਤ ਦਾ ਮਾਹੌਲ ਮੇਰਾ
ਓਹਦੇ ਦਿਲ ਤੇ ਆ ਪੂਰਾ control ਮੇਰਾ
ਰੰਗ ਜ਼ਿੰਦਗੀ ਚ ਭਰ ਦੂੰਗਾ role ਮੇਰਾ
ਓਹਦੇ ਬਿਨਾ ਨੀ ਕੋਈ ਦਿਲ ਦੇਖੋ ਖੋਲ ਮੇਰਾ
ਖੌਰੇ ਕਿੰਨੀ ਆ ਨੇ ਲਾਇਆ ਪਾਇਆ ਰੋਗ ਮੇਰਾ
ਸੋਹਣੇ ਚਿਹਰਿਆਂ ਤੇ ਉੱਡਦਾ ਨੀ ਹੋਸ਼ ਮੇਰਾ
ਤੀਰ ਚੜੇਆ ਕੋਈ ਸਕਦਾ ਨੀ ਰੋਕ ਮੇਰਾ
ਬੜਾ ਮਾਰਦਾ Beretta ਲਿਸ਼ਕੋਰ ਮੇਰਾ
ਜਿੱਥੇ ਚਲੇ ਨਾ ਦਿਮਾਗ ਚਲੇ ਜ਼ੋਰ ਮੇਰਾ
ਸਿਉਂਦਾ ਕੁਰਤੇ ਆ ਦਰਜ਼ੀ Abhor ਮੇਰਾ
ਪੈਰ ਧਰਤੀ ਤੇ ਹੱਥ ਪਰਲੋਕ ਮੇਰਾ
ਨਾਮ ਦੁਨੀਆ ਨੇ ਦਿੱਤਾ Young G.O.A.T ਮੇਰਾ
ਓ ਸੁੰਨੇ Sabrina Rick Ross ਮੇਰਾ
ਮੇਰੇ ਆਪਣੇ stock ਤੇ gross ਮੇਰਾ
ਵੈਰੀ ਤਗੜੇ ਆ ਪਰਚੇ cross ਮੇਰਾ
ਮੇਰੇ ਵੱਲ ਨੂੰ flip ਕਰੇ toss ਮੇਰਾ ਕਦੇ ਲੱਗਣਾ ਨੀ ਜੱਗ ਉੱਤੇ pause ਮੇਰਾ
ਦੂਰ police ਨੇ ਕੀਤਾ ਹੁੰਦਾ knock ਮੇਰਾ
ਰਹਿੰਦੇ ਡਰਦੇ ਆ ਦੇਖ ਦੇਖ ਦੌਰ ਮੇਰਾ
ਮੇਰੇ link ਚੋ ਆ ਇੱਕ link Dawud ਮੇਰਾ
ਯਾਰ ਕੋਈ ਵੀ ਨੀ ਬਿੱਲੋ ਡਰਪੋਕ ਮੇਰਾ
ਕਦੇ ਹੁੰਦਾ ਨੀ trigger ਤੇ lock ਮੇਰਾ
Mamba riffle ਦੇ ਜਿੱਦਾ ਆ scope ਮੇਰਾ
ਕਦੇ ਮੁੱਕਦਾ ਨੀ ਗੋਲੀ ਦਾ stock ਮੇਰਾ
ਜਿਉਂਦੇ ਕਰਾ ਹਥਿਆਰ ਨਾ drop ਮੇਰਾ
ਵੈਰ ਵੱਧ ਜਾਂਦਾ ਵੱਧ ਜਾਂਦਾ bore ਮੇਰਾ
ਹਾਏ Yallah Yallah ਚਲੇ dialogue ਮੇਰਾ
ਬੜਾ ਮਹਿੰਗਾ ਆ cigar ਨੀ smoke ਮੇਰਾ
ਢਾਣੀ ਡੱਲਿਆਂ ਚ ਜਾਣਾ ਆ close ਮੇਰਾ
ਹਿੱਕ ਵੈਰੀਆਂ ਦੀ ਉੱਤੇ ਆ plot ਮੇਰਾ
ਐਪੇ ਕਰ ਦਵੋ number block ਮੇਰਾ team L.A. ਉੱਤੇ ਲੱਗਾ crore ਮੇਰਾ
ਠੁੱਡ Messi ਵਾਂਗੂ ਫੇਰਨਾ ਆ goal ਮੇਰਾ
7 number ਤੇ ਲੱਗਾ jackpot ਮੇਰਾ
ਕਾਲੇ suit ਤੋਂ ਬਿਨਾ ਨਾ dress code ਮੇਰਾ
ਦੂਜੀ ਸਦੀ ਚ ਵੀ ਚਾਲੂ episode ਮੇਰਾ
ਉੱਤੋਂ ਚਲਦਾ truck transport ਮੇਰਾ
ਭਾਵੇਂ ਫਸਿਆ ਕਦੋ ਦਾ ਇੱਕ load ਮੇਰਾ
ਨਾਲੇ ਬਾਕੀਆਂ ਤੋਂ mindset ਹੋਰ ਮੇਰਾ
ਮੈਨੂੰ ਰੱਖਦਾ ਜਗਾਕੇ ਇੱਕ hope ਮੇਰਾ
ਗੇੜਾ ਕਦੇ ਕਦੇ ਹੁੰਦਾ White Rock ਮੇਰਾ
ਕਦੇ ਹੁੰਦਾ ਆ ਟਿਕਾਣਾ T-dot ਮੇਰਾ
ਗਾਣਾ ਅੱਜਤਕ ਹੋਏ ਨੀ flop ਮੇਰਾ
Touchwood ਬਿੱਲੋ ਕੰਮ ਚਲੇ top ਮੇਰਾ
Touchwood ਬਿੱਲੋ ਕੰਮ ਚਲੇ top ਮੇਰਾ
Touchwood ਬਿੱਲੋ ਕੰਮ ਚਲੇ top ਮੇਰਾ