ਜੇਲ ਚ ਮੁਲਾਜ਼ਮ ਕਰਾਵੇ ਪੂਣੀ ਪੱਗ ਨੂੰ
ਤਿੰਨ ਟਾਈਮ ਬਾਣੀ ਚੇਤੇ ਕਰੀ ਜਾਈਏ ਰੱਬ ਨੂੰ
ਦਿੰਦੇ ਆ ਸੁਪਾਰੀਆਂ ਨਿਊਜ਼ੀਲੈਂਡੋਂ ਮੇਰੀਆਂ
ਸ਼ੂਟਰਾਂ ਨੂੰ ਪੈਸੇ ਪਾਉਣ ਤੋੜ ਤੋੜ ਬੇਰੀਆਂ
ਡਰਦੀ ਕਿਉਂ ਆ ਇਕੋ ਫਾਇਰ ਨਾਲ ਨੀ
ਬੰਦਾ ਦੂਜੀ ਜੂਨ ਵਿੱਚ ਪਾ ਦੂੰਗਾ
ਹੱਥ ਵਿੱਚ ਸਰਕਾਰਾਂ, ਡਿੱਗੀ ਵਿੱਚ ਤਲਵਾਰਾਂ
ਜਦੋਂ ਦਿਲ ਕਰੂਗਾ ਘੁਮਾ ਦੂੰਗਾ
ਹੱਥ ਵਿੱਚ ਸਰਕਾਰਾਂ, ਡਿੱਗੀ ਵਿੱਚ ਤਲਵਾਰਾਂ
ਜਦੋਂ ਦਿਲ ਕਰੂਗਾ ਘੁਮਾ ਦੂੰਗਾ
ਜਦੋਂ ਦਿਲ ਕਰੂਗਾ ਘੁਮਾ ਦੂੰਗਾ
ਜਿੰਨਾ ਸੋਹਣੀਏ ਸਵੇਰੇ Surrey ਸੋਹਣਾ ਲੱਗਣਾ
ਰਾਤੀਂ ਤੈਨੂੰ ਓਹਨਾ ਹੀ ਡਰਾਉਣਾ ਲੱਗਣਾ
ਨੀ ਮੈਂ ਯੰਗ ਮਾਫੀਆ ਤੇ ਉੱਤੋਂ ਮਿਲੀਅਨੇਅਰ ਆਂ
ਛੋਟੀ ਗੱਲ ਨਾ ਕਰੀਂ ਤੂੰ ਕਦੇ ਪੈਸਿਆਂ ਵਾਲੀ
ਨੋਟ LV ਚੋਂ ਕੱਢ ਕੇ ਉਡਾ ਦੂੰਗਾ
ਹੱਥ ਵਿੱਚ ਸਰਕਾਰਾਂ, ਡਿੱਗੀ ਵਿੱਚ ਤਲਵਾਰਾਂ
ਜਦੋਂ ਦਿਲ ਕਰੂਗਾ ਘੁਮਾ ਦੂੰਗਾ
ਹੱਥ ਵਿੱਚ ਸਰਕਾਰਾਂ, ਡਿੱਗੀ ਵਿੱਚ ਤਲਵਾਰਾਂ
ਜਦੋਂ ਦਿਲ ਕਰੂਗਾ ਘੁਮਾ ਦੂੰਗਾ
ਮੋਟੀ ਖਾਈਦੀ ਅਫੀਮ ਲੱਗੇ ਸਿਟੀ ਨਾ ਜ਼ਮੀਨ
ਤੇਰੇ ਸ਼ਹਿਰ ਨੂੰ ਕਲੋਨੀ ਨਵੀਂ ਕੱਟ ਦਿੰਨੇ ਆਂ
ਥੋੜ੍ਹਾ method slow ਕੀਤਾ ਮਿੱਟੀ ਚੋਂ grow
ਜਿਹੜਾ ਡੂੰਘੀਆਂ ਵੀ ਤਵਿਆਂ ਨਾ ਪੱਟ ਦਿੰਨੇ ਆਂ
ਜੇ ਤੂੰ ਹਰ ਰੂਫਟਾਪ ਤੋਂ view ਵੇਖਣੇ
ਯਾਰੀ ਮੇਰੇ ਨਾਲ ਲਾ ਲੈ ਮੈਂ ਵਿਖਾ ਦੂੰਗਾ
ਹੱਥ ਵਿੱਚ ਸਰਕਾਰਾਂ, ਡਿੱਗੀ ਵਿੱਚ ਤਲਵਾਰਾਂ
ਜਦੋਂ ਦਿਲ ਕਰੂਗਾ ਘੁਮਾ ਦੂੰਗਾ
ਹੱਥ ਵਿੱਚ ਸਰਕਾਰਾਂ, ਡਿੱਗੀ ਵਿੱਚ ਤਲਵਾਰਾਂ
ਜਦੋਂ ਦਿਲ ਕਰੂਗਾ ਘੁਮਾ ਦੂੰਗਾ