ਝੰਡਾ Komagata Maru ਉੱਤੋਂ ਲਾ ਕੇ ਵਿਖਾਉਂ
ਇੱਕ ਵਾਰੀ ਮੋੜ ਦਿੱਤਾ ਹੁਣ ਮੋੜ ਕੇ ਵਿਖਾਉਂ
ਪੈਲੀ ਗੋਰੇਆਂ ਕੋ ਲੈਕੇ ਦਿੱਤੀ ਗੋਰੇਆਂ ਨੂੰ ਠੇਕੇ
Yuba City ਤੋਂ Mantece ਯਾਰੀ ਮਿੱਤਰਾਂ ਦੀ ਵੇਖੇ
ਨੀ ਤੂੰ ਚਿੱਟਾ suit ਪਾਈ ਜਦੋਂ ਆਏਗੀ ਨੀ ਐਥੇ
ਨੀ ਤੂੰ ਦਾਗ ਛੱਡ ਮੈਂ ਤਾ ਪਹਿਨ ਦਵਾਂ ਵੀ ਨਾ ਚਿੱਟੇ
ਵੱਧ dealer ਆ ਤੋਂ ਤੇਰੀਆਂ druggy ਅੱਖੀਆਂ
ਰਹਿੰਦੇ ਤੂੰ ਮੇਰੇ ਉੱਤੇ ਕਿਉਂ ਰੱਖੀਆਂ
ਨੀ ਤੂੰ ਭੋਲੀ ਆ ਰਕਾਨ ਤੇ ਮੈਂ Sofi ਵੀ ਨੀ ਮਾਣ
ਫੇਰ ਕਵੇਂਗੀ ਤੂੰ ਮੇਰੀਆਂ ਰਵਾਈਆਂ ਅੱਖੀਆਂ
ਗੱਲਾਂ ਕਰੀ ਜਾਣਾ ਆ ਮੈਂ phone ਲਾਇਆ ਰੱਬ ਨੂੰ
ਐਵੇਂ ਤਾ ਨੀ ਚੱਕਰਾਂ ‘ਚ ਪਾਇਆ ਜੱਗ ਨੂੰ
6 ਗੋਲੀਆਂ ਵਾਲੇ ਆ ਵੀਰੇ ਚਲੇ ਗਏ ਜਮਾਨੇ mag ਸੋਹਣੀਏ 27 ਵਾਲਾ ਲਾਇਆ ਲੱਕ ਨੂੰ
ਬੰਦੇ ਹੋਰ ਜੇੜੇ luck ਤੇ depend ਹੋਣਗੇ
ਚੁੱਕੇ risky step big end ਹੋਣਗੇ
ਭੇਦ ਦੇਈ ਨਾ ਕਿਸੇ ਨੂੰ ਕੁਝ ਕਹੀ ਨਾ ਕਿਸੇ ਨੂੰ
ਅੱਗੋ ਤੇਰੀਆਂ friend ਆ ਦੇ friend ਹੋਣਗੇ
ਚੁਗਲੀ ਦੇ ਜਿੰਨਾ ‘ਚ trend ਹੋਣਗੇ
Hellcat ਆ Challenger ਜੋ ਫੜੀ ਨੀ ਗਈ
ਜੇ ਮੈਂ Lambo ਵਿਚ ਬਹਿ ਗਿਆ ਤਾ ਕੀ ਹੋਯੂਗਾ
ਗੁੱਟ ਘੜੀਆਂ ਨੂੰ ਵੇਖ ਕੇ ਹੀ ਡਰ ਗਏ ਨੇ ਓਹ
ਛੱਤੇ ਬੰਗਲੇ ਵਿਖਾ ਦਿੱਤੇ ਕੀ ਹੋਯੂਗਾ
ਦੱਸ ਤੇਰੇ ਲਈ ਮੈਂ ਮੁੱਲ ਕਿੰਨੇ ਤਾਰੇ ਲੈ ਲਵਾ
ਮੇਰਾ ਵੱਸ ਚੱਲੇ ਨੀ ਮੈਂ ਸਾਰੇ ਲੈ ਲਵਾ
ਰਾਤੀ ਹੋ ਕੇ drunk ਤੈਨੂੰ call ਲਾਉਂਗਾ
ਟਾਪੂ ਦੇ ਕੰਡੇ ਤੇ ਲੈਕੇ ਨਾਲ ਜਾਉਂਗਾ
ਹੁਣ ਸਾਡੇਆ ਘਰਾਂ ਨੂੰ ਜਾਂਦੀਆਂ ਨੇ ferry ਆ
ਮਾੜੀ ਚੱਲਦੀ ਨੀ boat ਬਹੁਤ ਚੱਲਾ ਘੇਰੀਆ
ਝੰਡਾ Komagata Maru ਉੱਤੋਂ ਲਾ ਕੇ ਵਿਖਾਉਂ
ਇੱਕ ਵਾਰੀ ਮੋੜ ਦਿੱਤਾ ਹੁਣ ਮੋੜ ਕੇ ਵਿਖਾਉਂ
ਜੱਦੋ ਬਾਜਾ ਵਾਲੇ ਨੇ ਆ ਸਾਡੀ ਪਿੱਠ ਥਪਣੀ
ਗੋਰੇ ਕਾਲਿਆਂ ਨਾ ਲੱਗੀ race ਆਪਣੀ
ਕਹਿੰਦੀ ਕੇੜਾ America ਵਾਲਾ Cheema Y ਆ
Grammy ਦੇ award ਆ ਵਿਚ seat ਆਪਣੀ