ਹੋ ਕੀਲਾ ਠੋਕਣਾ ਵੀ ਆਉਂਦਾ ਕੰਡਾ ਕੱਢ ਵੀ ਲਈਦਾ
ਗੁੱਸਾ ਜਰ ਵੀ ਲੈਣੇ ਆ ਗੁੱਸਾ ਕੱਢ ਵੀ ਲਈਦਾ
ਬੜੇ ਗੋਟ ਮੈਂ ਬਣਾਏ ਗੋਟ ਚੱਬ ਵੀ ਲਈਦਾ
ਕੀਤੇ ਅਰਜੇ ਜੇ ਗਰਾਰੀ ਝੰਡਾ ਗੱਡ ਵੀ ਲਈਦਾ
ਤੇਰੇ ਜਾਣ ਪਿੱਛੋਂ ਕੁੜੀਆਂ ਤਾਂ ਲੱਖ ਮਿਲੀਆਂ
ਨੀ ਅਸੀਂ ਡੁੱਲੇ ਹੀ ਨਹੀਂ ਡੁੱਲੇ ਹੀ ਨਹੀਂ
ਹੋ ਮਿੱਤਰਾਂ ਨੇ ਪਰੀਆਂ ਦੇ ਦਿਲ ਲੁੱਟ ਲਏ
ਨੀ ਲੁੱਟੇ ਬੁੱਲੇ ਹੀ ਨਹੀਂ ਉਹ ਕੱਲੇ ਬੁੱਲੇ ਹੀ ਨਹੀਂ
ਮਿੱਤਰਾਂ ਨੇ ਪਰੀਆਂ ਦੇ ਦਿਲ ਲੁੱਟ ਲਏ
ਹੋ ਕੱਠੇ ਦਿਨ ਚੱਕਣੇ ਚੱਕਣੇ ਚੱਕਣੇ ਚੱਕਣੇ
ਮਿੱਤਰਾਂ ਦੇ ਕੱਠ ਨੇ ਕੱਠ ਨੇ ਕੱਠ ਨੇ ਕੱਠ ਨੇ
ਮਨੋ ਜਿਹੜੇ ਲੱਥ ਗਏ ਲੱਥ ਗਏ ਲੱਥ ਗਏ ਲੱਥ ਗਏ
I don't give a fuck ਨੇ fuck ਨੇ fuck ਨੇ
ਹੋ ਜਬਰਦਸਤ ਕਿਰਦਾਰ ਨਹੀਓ ਨਿਕਲੇ
ਨੀ ਪੈਰ ਰੇਸ ਤੇ ਜਾ ਵੈਰੀਆਂ ਦੀ ਹਿੱਕ ਤੇ ਨੀ
ਨੀ ਸਿੱਟਤੇ ਮੈਂ ਸਿੱਟਤੇ ਸਿੱਟਤੇ ਥੱਲੇ ਸਿੱਟਤੇ ਨੀ
ਇਸੇ ਗੱਲੋਂ ਪਿੱਟਦੇ ਪਿੱਟਦੇ ਕੁੜੇ ਪਿੱਟਦੇ
ਹੋ ਮਿੱਤਰਾਂ ਦਾ ਨਾਂ ਤੇਰਾ ਸਾਰਾ ਸ਼ਹਿਰ ਜਾਣਦਾ ਨੀ
ਗੱਭਰੂ ਪੰਜਾਬ ਤੋਂ ਐ ਕਿਹੜਾ ਜੋ ਪਛਾਣਦਾ ਨੀ
ਨੀ ਡੁੱਲ-ਡੁੱਲ ਜਾਣ ਨਾਰਾਂ ਟੌਰ ਮੇਰੀ ਗੱਡੀ ਉੱਤੇ
ਘੋੜੀ ਵੈਰੀਆਂ ਦੀ ਪਰ ਗਿੱਝੀ ਮੇਰੀ ਅੱਡੀ ਉੱਤੇ
ਡਿੱਗੀ ਖੋਲ੍ਹ ਗੱਡੀ ਦੀ ਦਿਖਾਵਾਂ ਤੈਨੂੰ ਅਸਲਾ ਨੀ
ਤਿੰਨ 45 ਰੱਖ ਦੇ ਨੀ ਨਾਲ ਰਫਲਾਂ ਨੀ
ਚੱਕ ਲਾ ਨੀ ਚੱਕ ਲਾ ਲਾਸ਼ ਮਿੱਤਰਾਂ ਦੀ ਚੱਕ ਲਾ ਨੀ
ਦੱਸ ਖਾਂ ਤੂੰ ਅੱਖ ਨਾਂ ਦੇ ਨਿਬੇੜ ਦਿਆਂਗੇ ਮਸਲਾ
ਹੋ ਸਾਂਜ ਯਾਰਾਂ ਨਾਲ ਬਿੱਲੋ ਸਾਡੇ ਦਿਲਾਂ ਦੇ ਨੇ
ਸਾਂਝੇ ਕੱਲੇ ਚੁੱਲੇ ਹੀ ਨਹੀਂ ਚੁੱਲੇ ਹੀ ਨਹੀਂ
ਹੋ ਮਿੱਤਰਾਂ ਨੇ ਪਰੀਆਂ ਦੇ ਦਿਲ ਲੁੱਟ ਲਏ
ਨੀ ਲੁੱਟੇ ਬੁੱਲੇ ਹੀ ਨਹੀਂ ਉਹ ਕੱਲੇ ਬੁੱਲੇ ਹੀ ਨਹੀਂ
ਮਿੱਤਰਾਂ ਨੇ ਪਰੀਆਂ ਦੇ ਦਿਲ ਲੁੱਟ ਲਏ
Yeah, yeah, life moving at a stunning pace
Sacrifice an ounce when I picture there'll be love in space
And when the pressure's on, don't give me the dubious shape
But I made no way to go, I took the steps I couldn't walk
ਹੋ ਕੋੜਾ ਲਾਜਵਾਬ ਸ਼ਮਸ਼ਾਨਦਾਰ ਬੇਮਿਸਾਲ ਨੀ
ਉਹ ਲਫ਼ਜ਼ਾਂ ਤੋਂ ਉੱਤੇ ਉੱਠੇ ਪਏ ਆ ਕਿਰਦਾਰ ਨੀ ਉਹ ਯਾਰ
ਜਿਥੇ ਖੜ੍ਹ ਗਏ ਤੇ ਬਣ ਗਿਆ ਪਹਾੜ ਨੀ
ਓ ਐਦਾਂ ਰਹੀਏ ਗੱਜਦੇ ਜਯੋ ਸ਼ੇਰ ਤੇ ਦਹਾੜ
ਦੁੱਕੀ ਤਿੱਕੀ ਸਿਰ ਤੇ ਨਾ ਚੜ੍ਹਨ ਦਵਾਂ
ਹੋ ਬੰਦਾ ਓਪਰਾ ਨਾ ਵੱਟ ਤੇ ਮੈਂ ਖੜ੍ਹਨ ਦਵਾਂ
ਉਹ ਠੰਡਾ ਕਿਵੇਂ ਕਰ ਲਾ ਮੈਂ ਸੋਹਣੀਏ blood ਨੂੰ ਨੀ
ਮੈਂ ਤਾਂ ਕੁੜੇ ਚਾਹ ਵੀ ਨਾ ਠਰਨ ਦਵਾਂ
ਨਾਮ ਗੱਭਰੂ ਦੇ ਨਾਮ ਨਾਲ ਜਣੀ-ਖਣੀ ਜੋੜਦੀ ਨੀ
ਜੱਟ ਦੀ ਸ਼ੌਕੀਨੀ ਜਾਵੇ ਸੱਚੇ ਪਿਆਰ ਤੋੜਦੀ
ਰੀਮੈਂਗਟਨ 700 'ਤੇ ਸੁੱਟਦੀ ਆ ਹੱਥ ਚੋ ਨੀ
ਜਦੋਂ ਕੁੜੇ ਚੱਲਦੀ ਤੇ ਜਾਂਦੀ ਖੱਪੇ ਖੋਲ੍ਹਦੀ
ਭੇਤ ਜੁਗਨੂੰ ਦੇ ਕਦੇ ਹੋ ਜਾਣ ਦੇ
ਤੇ ਸਾਰਿਆਂ ਨਾਲ ਖੁੱਲ੍ਹੇ ਹੀ ਨਹੀਂ ਖੁੱਲ੍ਹੇ ਹੀ ਨਹੀਂ
ਮਿੱਤਰਾਂ ਨੇ ਪਰੀਆਂ ਦੇ ਦਿਲ ਲੁੱਟ ਲਏ
ਨੀ ਲੁੱਟੇ ਬੁੱਲੇ ਹੀ ਨਹੀਂ ਉਹ ਕੱਲੇ ਬੁੱਲੇ ਹੀ ਨਹੀਂ
ਮਿੱਤਰਾਂ ਨੇ ਪਰੀਆਂ ਦੇ ਦਿਲ ਲੁੱਟ ਲਏ
ਹੋ ਮਿੱਤਰਾਂ ਨੇ ਪਰੀਆਂ ਦੇ ਦਿਲ ਲੁੱਟ ਲਏ
ਨੀ ਲੁੱਟੇ ਬੁੱਲੇ ਹੀ ਨਹੀਂ ਉਹ ਕੱਲੇ ਬੁੱਲੇ ਹੀ ਨਹੀਂ
ਮਿੱਤਰਾਂ ਨੇ ਪਰੀਆਂ ਦੇ ਦਿਲ ਲੁੱਟ ਲਏ