LyricFind Logo
LyricFind Logo
Profile image icon
Lyric cover art

MAKTOOB

•

2026

Excitement

Apple Music logo
Deezer logo
Spotify logo
Lyrics
Yo Wazir

ਓ ਇੱਕ ਬੋਲ ਤੇਰੇ ਤੇ ਵੇਖ ਕੜਾ ਲਈ ਆ Mercedes ਨੀ
ਅੱਜ ਕੱਲ ਨਿੱਤ ਹੀ ਹੋ ਕੇ ਰਹਿਣੇ ਆ
ਅੱਸੀ ready ਸ਼ੈਡੀ ਨੀ
ਹੋ ਤਾਹੀਂ ਤਾਂ ਰਹੇ ਆ ਅੱਸੀ ਖੁਸ਼ੀਆਂ ਮਣਾ
ਨੀ ਸਾਨੂੰ ਤੇਰੇ ਆਉਣ ਦਾ ਹੀ ਚੜ੍ਹ ਜਾਂਦਾ ਚਾਅ
ਹੋ ਸਾਨੂੰ ਤੇਰੇ ਆਉਣ ਦਾ ਹੀ ਚੜ੍ਹ ਜਾਂਦਾ ਚਾਅ
ਤਾਹੀਂ ਤਾਂ ਰਹੇ ਆ ਅੱਸੀ ਖੁਸ਼ੀਆਂ ਮਣਾ

ਹੋ ਵੇਖ ਤੇਰੇ ਕਰਕੇ ਕਰਾਲੇ ਕੁੜੇ ਪਰਚੇ ਨੀ
ਓਨੇ ਤਾਂ ਕਮਾਏ ਵੀ ਨੀ ਜਿੰਨੇ ਗਏ ਆ ਖਰਚੇ ਨੀ
ਕੇਹੜਾ VCA ਤੇ ਕੇੜਾ Gucci Versace
ਓ ਚੱਕ ਜੇੜਾ ਚੱਕਣਾ ਤੂੰ ਤੇਰੇ ਮੂਰੇ ਧਰਤੇ
ਨੀ ਭਾਵੇਂ ਲੈ ਤੂੰ ਸਾਂਭ ਭਾਵੇਂ ਬੱਲੀਏ ਉਡਾ
ਨੀ ਸਾਨੂੰ ਤੇਰੇ ਆਉਣ ਦਾ ਹੀ ਚੜ੍ਹ ਜਾਂਦਾ ਚਾਅ
ਹੋ ਸਾਨੂੰ ਤੇਰੇ ਆਉਣ ਦਾ ਹੀ ਚੜ੍ਹ ਜਾਂਦਾ ਚਾਅ
ਤਾਹੀਂ ਤਾਂ ਰਹੇ ਆ ਅੱਸੀ ਖੁਸ਼ੀਆਂ ਮਣਾ
ਹੋ ਜਣੇ ਖਣੇ ਨਾਲ ਤਾਂ ਬੁਲਾਇਆ ਵੀ ਨੀ ਬੋਲਦੇ
ਤੇਰੀ ਤਾਂ ਬਿੱਲੋ ਇੱਕ ਛੱਡ ਅੱਧੀ ਵੀ ਨੀ ਮੋੜਦੇ
ਸਾਰੇ ਤੇਰੇ ਸ਼ੌਂਕਾਂ ਉੱਤੇ ਕਰਲੀ study
ਨੀ ਓ ਮਾਝਾ ਦੀ ਸ਼ਕੀਨਨੇ ਨਾ ਕਰੀ ਕਦੇ worry
ਹੋ ਤੈਨੂੰ ਆ ਪਸੰਦ ਕਦੇ ਸਾਨੂੰ ਵੀ ਪਿਆ
ਨੀ ਸਾਨੂੰ ਤੇਰੇ ਆਉਣ ਦਾ ਹੀ ਚੜ੍ਹ ਜਾਂਦਾ ਚਾਅ
ਹੋ ਸਾਨੂੰ ਤੇਰੇ ਆਉਣ ਦਾ ਹੀ ਚੜ੍ਹ ਜਾਂਦਾ ਚਾਅ
ਤਾਹੀਂ ਤਾਂ ਰਹੇ ਆ ਅੱਸੀ ਖੁਸ਼ੀਆਂ ਮਣਾ

ਹੋ ਤੇਰੀ ਮੇਰੀ ਜੋੜੀ ਪੂਰੀ ਰੱਬ ਵੱਲੋਂ yes ਆ ਨੀ
ਤੂੰ ਮੇਰੀ rose ਕੁੜੇ ਮੈਂ ਤੇਰਾ Jack ਆ ਨੀ
ਤੂੰ ਹੀ ਚੱਕ ਮੁੱਖ ਤੋਂ ਜੋ soft dress ਆ
ਤੇਰੇ ਤੋਂ ਮੁੰਡਾ ਪੰਨੂਆਂ ਦਾ ਬਾਲਾ impress ਆ
ਓ ਵੇਖੀ ਸੋਨੇ ਵਰਗੇ ਨੂੰ ਲਈ ਨਾ ਗਵਾ
ਨੀ ਸਾਨੂੰ ਤੇਰੇ ਆਉਣ ਦਾ ਹੀ ਚੜ੍ਹ ਜਾਂਦਾ ਚਾਅ
ਹੋ ਸਾਨੂੰ ਤੇਰੇ ਆਉਣ ਦਾ ਹੀ ਚੜ੍ਹ ਜਾਂਦਾ ਚਾਅ
ਤਾਹੀਂ ਤਾਂ ਰਹੇ ਆ ਅੱਸੀ ਖੁਸ਼ੀਆਂ ਮਣਾ

Wazir in the hood

WRITERS

Wazir Patar, Nirvair Pannu

PUBLISHERS

Lyrics © Sentric Music

Share icon and text

Share


See A Problem With Something?

Lyrics

Other

More From This Album

Lyric cover art

MAKTOOB

2026

From This Artist