LyricFind Logo
LyricFind Logo
Profile image icon
Lyric cover art

MAKTOOB

•

2026

Curfew

Apple Music logo
Deezer logo
Spotify logo
Lyrics
ਓ ਆਜੋ ਯਾਰ ਕਿੱਥੇ ਰਹਿ ਗਏ
ਆਗੇ ਆਗੇ ਪੰਨੂ ਪੰਜ ਮਿੰਟ ਚ ਆਗੇ
ਪੰਨੂ ਪੰਜ ਮਿੰਟ ਚ ਆਗੇ
ਖਿੱਚ ਦੋ ਖਿੱਚ ਦੋ ਯਾਰ ਗੱਡੀ ਖਿੱਚ ਦੋ
ਆਗੇ ਆਗੇ ਬਸ ਤੇਰੇ ਕੋਲ ਹੀ ਆ

Hey Verse

ਬਿਨਾ ਗੱਲ ਤੋਂ ਤੇਰੇ ਸ਼ਹਿਰ ਵਿਚ
ਕੁੰਡੀਆਂ ਦੇ ਸਿੰਗ ਫਸਾ ਲਏ ਨੀ
ਮਿੱਤਰਾਂ ਨੇ ਤਾਂ ਕਰ ਕੇ
ਸਾਰੇ ਯਾਰ ਬੁਲਾ ਲਏ ਨੀ
ਮਿੱਤਰਾਂ ਨੇ ਤਾਂ ਕਰ ਕੇ
ਸਾਰੇ ਯਾਰ ਬੁਲਾ ਲਏ ਨੀ
ਮਿੱਤਰਾਂ ਨੇ ਤਾਂ ਕਰ ਕੇ
ਇੱਕ ਦੀ ਮਾਸੜ ਨਾਲ ਸੀ ਯਾਰੀ ਓਹ
ਕਹਿੰਦਾ ਥਾਣੇਦਾਰ ਦਾ ਆੜੀ
ਹੋ ਓਹਨੇ ਤੜਕੇ police ਬੁਲਾ ਲਈ ਓਹ
ਓ ਮੇਰੇ ਨਾਲ ਕੀ ਫੱਸੀ ਗਰਾਰੀ
ਓ ਫਿਰ ਖੜਨ ਜੋੱਗੇ ਨੀ ਛੱਡੇ
ਮੈਂ ਫੜ ਕੇ ਪੈਰਾਂ ਭਾਰ ਬਿਠਾ ਲਏ ਨੀ
ਮਿੱਤਰਾਂ ਨੇ ਤਾਂ ਕਰ ਕੇ
ਸਾਰੇ ਯਾਰ ਬੁਲਾ ਲਏ ਨੀ
ਮਿੱਤਰਾਂ ਨੇ ਤਾਂ ਕਰ ਕੇ
ਸਾਰੇ ਯਾਰ ਬੁਲਾ ਲਏ ਨੀ
ਮਿੱਤਰਾਂ ਨੇ ਤਾਂ ਕਰ ਕੇ

ਪਹਿਲੇ ਹੀ ਘਾਟ ਆਉਂਦਾ ਜਾਂਦਾ ਸਾਹ ਓਹਨਾ ਨੂੰ
ਐਵੇਂ ਸੀ ਭੁਲੇਖਾ ਬੇ ਵਜਾਹ ਓਹਨਾ ਨੂੰ
ਭੱਜਣੇ ਨੂੰ ਲੱਭਿਆ ਨੀ ਰਾਹ ਓਹਨਾ ਨੂੰ
ਸ਼ੇਰ ਬੰਦੇ ਸੀ ਖਾਣਾ ਪਿਆ ਘਾਹ ਓਹਨਾ ਨੂੰ
ਸ਼ਹਿਰ ਤੇਰਾ ਬਿੱਲੋ ਸਾਰਾ shut ਹੋ ਗਿਆ
ਲੇਖਾ ਲੈਣ ਉੱਤੇ ਜਦੋਂ ਜੱਟ ਹੋ ਗਿਆ
ਮਸਲਾ ਨਬੇੜ ਫਟਾਫਟ ਹੋ ਗਿਆ
ਇੱਕ call ਤੇ ਰੈਲੀ ਜਿੰਨਾ ਇਕੱਠ ਹੋ ਗਿਆ
Less ਅਸਲੇ ਨਾ ਯਾਰ ਜਦੋ ਆਏ
ਸਿੱਧੇ ਖੋਪੜਾ ਦੇ ਵੱਲ ਨੂੰ ਚਲਾਏ
ਕੰਮ ਆਏ ਨਾ ਜੋ link ਬਣਾਏ
ਮੈਂ ਮੈਂ ਕਰਦੇ ਸੀ ਤਾਂ ਹੀ ਝਟਕਾਏ

ਪਰਲੇ ਪਾਰ ਸੁਣ ਗਈਆਂ ਕੂਕਾਂ
ਜੱਟਾਂ ਨੇ ਕਰੀਆਂ ਤਾਂ ਬੰਦੂਕਾਂ
ਖੁਸ਼ੀ ਵਿੱਚ ਡਾ ਤੇ ਵਾਂਗੂ ਫਰੂਟਾਂ
ਸੁੱਟਤੇ ਬਾਰ ਖੋਲ ਕੇ ਰੂਫਾ
ਦੱਸ ਫਿਰ ਪਾਬਲੋ ਵਾਂਗੂ ਫੂਕਾ
ਓਏ ਪਾਬਲੋ ਵਾਂਗੂ ਫੂਕਾ
ਜੱਟਾਂ ਨੇ ਐੰਨੇ note ਕਮਾ ਲਏ ਨੀ
ਮਿੱਤਰਾਂ ਨੇ ਤਾਂ ਕਰ ਕੇ
ਸਾਰੇ ਯਾਰ ਬੁਲਾ ਲਏ ਨੀ
ਮਿੱਤਰਾਂ ਨੇ ਤਾਂ ਕਰ ਕੇ
ਸਾਰੇ ਯਾਰ ਬੁਲਾ ਲਏ ਨੀ
ਮਿੱਤਰਾਂ ਨੇ ਤਾਂ ਕਰ ਕੇ

ਕਿਵੇਂ ਕੋਈ ਕਰੇ ਜੇ ਗੱਲਾਂ ਬੇਤੁੱਕੀਆਂ
ਮਾਫੀਆਂ ਮੰਗਦੇ ਮੌਰਾਂ ਤੇ ਠੁਕੀਆਂ
ਯਾਰਾਂ ਨੇ ਗੋਲੀਆਂ ਮੁਕਣ ਨਾ ਦਿੱਤੀਆਂ
ਓਏ ਗੋਲੀਆਂ ਮੁਕਣ ਨਾ ਦਿੱਤੀਆਂ
ਕੌਣ ਸੀ ਪੁੱਛ ਜਾ ਕੇ ਪਟਿਆਲੇ ਨੀ
ਮਿੱਤਰਾਂ ਨੇ ਤਾਂ ਕਰ ਕੇ
ਸਾਰੇ ਯਾਰ ਬੁਲਾ ਲਏ ਨੀ
ਮਿੱਤਰਾਂ ਨੇ ਤਾਂ ਕਰ ਕੇ
ਸਾਰੇ ਯਾਰ ਬੁਲਾ ਲਏ ਨੀ
ਮਿੱਤਰਾਂ ਨੇ ਤਾਂ ਕਰ ਕੇ

WRITERS

Nirvair Pannu, Verse

PUBLISHERS

Lyrics © Sentric Music

Share icon and text

Share


See A Problem With Something?

Lyrics

Other

More From This Album

Lyric cover art

MAKTOOB

2026

From This Artist