LyricFind Logo
LyricFind Logo
Profile image icon
Lyric cover art

MAKTOOB

•

2026

Rovenga

Apple Music logo
Deezer logo
Spotify logo
Lyrics
ਓਏ ਤੂੰ ਕਹਿਣਾ ਐ ਆਸ਼ਿਕ ਮੰਨ ਲਿਆ
ਹੋਵੇਂਗਾ ਹੋਵੇਂਗਾ
ਵੇ ਤੂੰ ਕੱਲਾ ਬਹਿ ਮੇਰੇ ਗੀਤ ਨਾ ਸੁਣ ਲਈ ਰੋਵੇਂਗਾ
ਵੇ ਤੂੰ ਕੱਲਾ ਬਹਿ ਮੇਰੇ ਗੀਤ ਨਾ ਸੁਣ ਲਈ ਰੋਵੇਂਗਾ
ਓ ਦਾਤਾਂ ਬੀਣ ਵਜਾ ਕੇ ਕੁਝ ਨੀ ਖੱਟ ਹੋਣਾ
ਹੱਸਣ ਦੀ ਹੱਟੀ ਝੂਠੀ ਕੁਝ ਨੀ ਵੱਟ ਹੋਣਾ
ਓ ਇੱਕ ਨੂੰ ਚੁਣ ਲਈ ਜਿਹਦੇ ਨਾਲ ਖਲੋਵੇਂਗਾ
ਵੇ ਤੂੰ ਕੱਲਾ ਬਹਿ ਮੇਰੇ
ਵੇ ਤੂੰ ਕੱਲਾ ਬਹਿ ਮੇਰੇ ਗੀਤ ਨਾ ਸੁਣ ਲਈ ਰੋਵੇਂਗਾ
ਵੇ ਤੂੰ ਕੱਲਾ ਬਹਿ ਮੇਰੇ ਗੀਤ ਨਾ ਸੁਣ ਲਈ ਰੋਵੇਂਗਾ
ਕੇੜੇ ਹਿਜਰ ਤੇ ਕੇੜੇ ਸਬਰ ਸੰਤੋਖਾ ਨੂੰ
ਓਏ ਛੇਤੀ ਸਮਝ ਨੀ ਆਉਣੀ ਕਮਲੇ ਲੋਕਾਂ ਨੂੰ
ਫਿਰ ਕਿੱਥੇ ਖੜੀ ਸ਼ਹਾਦਤ ਗੁਰੂਆਂ ਪੀਰਾਂ ਦੀ
ਓਏ ਸਹੀ ਥਾਂ ਵਰਤੋ ਕਰ ਲਈ ਤੂੰ ਸ਼ਮਸ਼ੀਰਾਂ ਦੀ
ਫਿਰ ਦਿਲ ਦੇ ਦਾ ਲਕੋਵੇਂਗਾ ਕੇ ਧੋਵੇਂਗਾ ਧੋਵੇਂਗਾ
ਵੇ ਤੂੰ ਕੱਲਾ ਬਹਿ ਮੇਰੇ ਗੀਤ ਨਾ ਸੁਣ ਲਈ ਰੋਵੇਂਗਾ

ਲਿਖ ਲਿਖ ਕੇ ਮੈਂ ਹੰਭ ਗਿਆ ਵਾ ਪਿਆਰਾਂ ਤੇ
ਫਿਰ ਵੀ ਅਸਰ ਨੀ ਹੋਇਆ ਐ ਦਿਲਦਾਰਾਂ ਤੇ
ਚੱਲ ਨਿਰਵੈਰ ਦੇ ਵਾਂਗੂ ਕਦੇ ਤਾਂ ਦਰਦ ਨੂੰ ਛੋਵੇਂਗਾ
ਵੇ ਤੂੰ ਕੱਲਾ ਬਹਿ ਮੇਰੇ
ਵੇ ਤੂੰ ਕੱਲਾ ਬਹਿ ਮੇਰੇ ਗੀਤ ਨਾ ਸੁਣ ਲਈ ਰੋਵੇਂਗਾ
ਵੇ ਤੂੰ ਕੱਲਾ ਬਹਿ ਮੇਰੇ ਗੀਤ ਨਾ ਸੁਣ ਲਈ ਰੋਵੇਂਗਾ

ਜੱਸੀ ਓਏ
ਰੋਵੇਂਗਾ
ਵੇ ਤੂੰ ਕੱਲਾ ਬਹਿ ਮੇਰੇ ਗੀਤ ਨਾ ਸੁਣ ਲਈ ਰੋਵੇਂਗਾ

WRITERS

Nirvair Pannu, Jassi X

PUBLISHERS

Lyrics © Sentric Music

Share icon and text

Share


See A Problem With Something?

Lyrics

Other

More From This Album

Lyric cover art

MAKTOOB

2026

From This Artist