LyricFind Logo
LyricFind Logo
Profile image icon
Lyric cover art

MAKTOOB

•

2026

Munde Pindan De

Apple Music logo
Deezer logo
Spotify logo
Lyrics
Hey Verse

ਹੋ ਮੁੰਡੇ ਪਿੰਡਾਂ ਦੇ ਨਾਲ ਬੰਦੇ ਬੰਬ ਰੱਖੇ ਨੀ
ਵੈਰੀ 'ਚ ਚੰਡ ਰੱਖੇ
ਝਾੜ ਕੇ ਖਾਮ੍ਬ ਰੱਖੇ ਓ ਮਰਦੀ ਮੇਰੇ ਤੇ
ਓਦਾਂ ਸੰਗ ਰੱਖੇ ਹੋ ਮੁੰਡੇ ਪਿੰਡਾਂ ਦੇ
ਬੰਦੇ ਬੰਬ ਰੱਖੇ ਨੀ ਤੂੰ ਵੀ ਟਲਦੀ ਨਾ
ਕੁੜਤੀ ਤੰਗ ਰੱਖੇ ਨੀ ਛੇੜੇ ਜੱਟਾਂ ਨੂੰ
ਕੋਲੋਂ ਖੰਘ ਲੰਘੇ ਨੀ ਮੁੰਡੇ ਪਿੰਡਾਂ ਦੇ
ਪਿੰਡਾਂ ਦੇ ਪਿੰਡਾਂ ਦੇ ਪਿੰਡਾਂ ਦੇ
ਹੋ ਤੜਦੇ ਸ਼ੜਕਾਂ ਤੇ ਨਿੱਤ ਬਣਾ ਕੇ ਟੋਲੇ
44 ਲੱਗੇ ਐਨੇ ਨੇ ਸਿਰ ਖੋਲ੍ਹੇ
ਅਸਮਾਨੀ ਰੰਗ ਦੀਆਂ ਮਿੱਤਰਾਂ ਰੱਖੀਆਂ ਜੀਪਾਂ
ਨੀ ਜੱਟ ਯਾਰਾਂ ਦਾ ਨਿੱਤ ਕੱਢਾਉਂਦਾ ਚੀਕਾਂ
ਰੀਸਾ ਹੌਣੀਆਂ ਨੀ ਵੈਰੀ ਕਰਨ ਤਰੀਫਾਂ
ਵੈਲੀ ਠੋਕਣ ਨੂੰ ਯਾਰਾਂ ਦੀ ਜੰਜ ਰੱਖੇ ਨੀ ਬੰਦੇ ਬੰਬ ਰੱਖੇ
ਹੋ ਮੁੰਡੇ ਪਿੰਡਾਂ ਦੇ ਨਾਲ ਬੰਦੇ ਬੰਬ ਰੱਖੇ ਨੀ
ਵੈਰੀ 'ਚ ਚੰਡ ਰੱਖੇ
ਝਾੜ ਕੇ ਖਾਮ੍ਬ ਰੱਖੇ ਓ ਮਰਦੀ ਮੇਰੇ ਤੇ
ਓਦਾਂ ਸੰਗ ਰੱਖੇ ਹੋ ਮੁੰਡੇ ਪਿੰਡਾਂ ਦੇ
ਪਿੰਡਾਂ ਦੇ ਪਿੰਡਾਂ ਦੇ ਪਿੰਡਾਂ ਦੇ

Suicidal ਦੌਰ ਕੁੜੇ ਵਿੱਚ ਨੇ pilot ਸੀਟਾਂ
ਨੱਪਾਂ ਰੇਸ ਜਦੋਂ ਇੰਜਣ ਮਾਰੇ ਹਿੱਟਾਂ
Time ਨੀ ਸਾਡੇ ਕੋਲ ਵੈਰੀ ਪਾਲਣ ਬੀਫ਼ਾ
ਪਹਿਲਾਂ ਵੈਰ ਪਾਉਂਦੇ ਫੇਰ ਕੱਢਾਉਂਦੇ ਲੀਕਾਂ
Motivate ਕਰਨ ਜੋ ਐਸੇ ਕੰਮ ਰੱਖੇ ਨੀ ਬੰਦੇ ਬੰਬ ਰੱਖੇ
ਹੋ ਮੁੰਡੇ ਪਿੰਡਾਂ ਦੇ ਨਾਲ ਬੰਦੇ ਬੰਬ ਰੱਖੇ ਨੀ
ਵੈਰੀ 'ਚ ਚੰਡ ਰੱਖੇ
ਝਾੜ ਕੇ ਖਾਮ੍ਬ ਰੱਖੇ ਓ ਮਰਦੀ ਮੇਰੇ ਤੇ
ਓਦਾਂ ਸੰਗ ਰੱਖੇ ਹੋ ਮੁੰਡੇ
ਨਾ ਜਾਈਏ date'ਆਂ ਤੇ ਭੁਕਤਨ ਨਿੱਤ ਵੰਗਾਰਾਂ
ਮੇਰਾ ਸਰਦਾ ਨਹੀਂ ਯਾਰਾਂ ਨਾਲ ਬਹਾਰਾ
ਮੁੜ ਕੇ ਹਿਲੇਆ ਨੀ ਓ ਜਿੱਥੇ ਝੰਡਾ ਗੱਡਿਆ
ਜੱਟ ਨੇ ਸਦਿਆਂ ਨੀ ਇੱਕ ਵਾਰੀ ਜੋ ਛਡਿਆ
ਓ ਇੱਕੋ ਸਾਹੇ ਜੁਗਨੂੰ 100-100 ਡੰਡ ਛਡੇ ਨੀ
ਬੰਦੇ ਬੰਬ ਰੱਖੇ
ਹੋ ਮੁੰਡੇ ਪਿੰਡਾਂ ਦੇ ਨਾਲ ਬੰਦੇ ਬੰਬ ਰੱਖੇ ਨੀ
ਵੈਰੀ 'ਚ ਚੰਡ ਰੱਖੇ
ਝਾੜ ਕੇ ਖਾਮ੍ਬ ਰੱਖੇ ਓ ਮਰਦੀ ਮੇਰੇ ਤੇ
ਓਦਾਂ ਸੰਗ ਰੱਖੇ ਹੋ ਮੁੰਡੇ ਪਿੰਡਾਂ ਦੇ
ਪਿੰਡਾਂ ਦੇ ਪਿੰਡਾਂ ਦੇ ਪਿੰਡਾਂ ਦੇ

WRITERS

Jugnu, Verse

PUBLISHERS

Lyrics © Sentric Music

Share icon and text

Share


See A Problem With Something?

Lyrics

Other

More From This Album

Lyric cover art

MAKTOOB

2026

From This Artist