LyricFind Logo
LyricFind Logo
Profile image icon
Lyric cover art

MAKTOOB

•

2026

Chal Aja

Apple Music logo
Deezer logo
Spotify logo
Lyrics
Yeah, still speaking

ਨੀ ਚੱਲ ਆਜਾ ਫਿਰ ਸਲਾਵਾਂ ਫਿਰ ਦੁਆਵਾਂ ਕਰ ਲੈਣੇ ਆ

ਨੀ ਚੱਲ ਤੂੰ ਵੀ ਨਹੀਂ ਮੈਂ ਵੀ ਨਹੀਂ ਕੱਠੇ ਚਾਹਵਾਂ ਧਰ ਲੈਣੇ ਆ

ਹੋ ਐਵੇਂ ਰੁੱਸੇ ਵਿੱਚ ਜਵਾਨੀ ਗਾਲ ਨਾ ਬਹੀਏ ਫਾਇਦਾ ਕੀ ਐ
ਜੇ ਭਰ ਜੋਬਨ ਵਿੱਚ ਇੱਕ ਦੂਜੇ ਨਾਲ ਨਾ ਬਹੀਏ ਫਾਇਦਾ ਕੀ ਐ
ਫਾਇਦਾ ਕੀ ਐ
ਚੱਲ ਲਾ ਲੈਣੇ ਆ ਇੱਕ ਦੂਜੇ ਨੂੰ ਗਲ ਨਾਲ ਤੇ ਬਾਵਾਂ ਭਰ ਲੈਣੇ ਆ
ਆਜਾ ਫਿਰ ਸਲਾਵਾਂ ਫਿਰ ਦੁਆਵਾਂ ਕਰ ਲੈਣੇ ਆ
ਨੀ ਚੱਲ ਆਜਾ ਫਿਰ ਸਲਾਵਾਂ ਫਿਰ ਦੁਆਵਾਂ ਕਰ ਲੈਣੇ ਆ

ਫਿਰ ਨਾ ਲੈ ਜਾਵੇ ਕੋਈ ਖੋਹ ਕੇ ਕਾਤੋਂ ਕੂੰਜ ਤੇ ਕੌਣ ਮਿਲਾਵੇ
ਆਵੇ ਬਣਕੇ ਕੋਈ ਰੱਬ ਜੇੜਾ ਗੱਲ ਸਮਝਾਵੇ ਖਾਣੇ ਪਾਵੇ
ਲੰਘੀਆਂ ਜੋ ਨੇ ਕੱਠੇਆਂ ਦੀਆਂ ਆਜਾ ਫਿਰ ਤੋਂ ਬਾਵਾਂ ਫੜ ਲੈਣੇ ਆ
ਵੇ ਚੱਲ ਆਜਾ
ਨੀ ਚੱਲ ਆਜਾ ਫਿਰ ਸਲਾਵਾਂ ਫਿਰ ਦੁਆਵਾਂ ਕਰ ਲੈਣੇ ਆ
ਨੀ ਚੱਲ ਆਜਾ ਫਿਰ ਸਲਾਵਾਂ ਫਿਰ ਦੁਆਵਾਂ ਕਰ ਲੈਣੇ ਆ
ਨੀ ਚੱਲ ਤੂੰ ਵੀ ਨਹੀਂ ਮੈਂ ਵੀ ਨਹੀਂ ਕੱਠੇ ਚਾਹਵਾਂ ਧਰ ਲੈਣੇ ਆ
ਨੀ ਚੱਲ ਆਜਾ ਫਿਰ ਸਲਾਵਾਂ ਫਿਰ ਦੁਆਵਾਂ ਕਰ ਲੈਣੇ ਆ
ਦੱਸ ਦੇ ਤੂੰ ਕੀ ਹੋ ਜਾਣਾ ਜੇ ਮਿਲ ਜਾਵਾਂਗੇ ਫਿਰ ਦੁਬਾਰਾ
ਓਹ ਤੇ ਰਹਿ ਜਾਣਾ ਐ ਜੋ ਸਾਡੇ ਮਨ ਵਿੱਚ ਆ ਪਿਆਰਾ ਪਿਆਰਾ
ਛੱਡ Nirvair ਕੀ ਕਰਨਾ ਲੜਕੇ ਸਾਂਝੀਆਂ ਤਾਵਾਂ ਕਰ ਲੈਣੇ ਆ
ਨੀ ਚੱਲ ਆਜਾ ਫਿਰ ਸਲਾਵਾਂ ਫਿਰ ਦੁਆਵਾਂ ਕਰ ਲੈਣੇ ਆ
ਨੀ ਚੱਲ ਆਜਾ ਫਿਰ ਸਲਾਵਾਂ ਫਿਰ ਦੁਆਵਾਂ ਕਰ ਲੈਣੇ ਆ
ਨੀ ਚੱਲ ਤੂੰ ਵੀ ਨਹੀਂ ਮੈਂ ਵੀ ਨਹੀਂ ਕੱਠੇ ਚਾਹਵਾਂ ਧਰ ਲੈਣੇ ਆ
ਨੀ ਚੱਲ ਆਜਾ ਫਿਰ ਸਲਾਵਾਂ ਫਿਰ ਦੁਆਵਾਂ ਕਰ ਲੈਣੇ ਆ

WRITERS

Deol Harman, Nirvair Pannu

PUBLISHERS

Lyrics © Sentric Music

Share icon and text

Share

See A Problem With Something?

Lyrics

Other

More From This Album

Lyric cover art

MAKTOOB

2026

From This Artist