LyricFind Logo
LyricFind Logo
Profile image icon
Lyric cover art

MAKTOOB

•

2026

Take Care

Apple Music logo
Deezer logo
Spotify logo
Lyrics
ਕਿੰਨਾ ਮੈਂ ਕਰਾਂ ਪਿਆਰ ਦੱਸ ਤੇਰੇ ਨਾਲ
ਤੇ ਮੈਂ ਤੇਰਾ ਤੂੰ ਮੇਰਾ ਰੱਖ ਲੀ ਖਿਆਲ
ਸੋਹਣੀ ਤੇਰੀ ਵਾਲ ਸੋਹਣਾ ਆ ਅਦਾ
ਸੋਹਣੇ ਤੇਰੇ ਰੂਪ ਉੱਤੇ ਲਿਖੇ ਅਲਫਾਜ਼
ਹੋ ਲੋਕਾਂ ਤੋਂ ਬਚਾ ਨਾ ਲਈ ਨਜ਼ਰਾਂ ਲਵਾ
ਤੂੰ ਮੇਰਾ ਮੈਂ ਤੇਰਾ ਰੱਖ ਲੂੰ ਖਿਆਲ
ਕਿੰਨਾ ਮੈਂ ਕਰਾਂ ਪਿਆਰ ਦੱਸ ਤੇਰੇ ਨਾਲ
ਮੈਂ ਤੇਰਾ ਤੂੰ ਮੇਰਾ ਰੱਖ ਲੀ ਖਿਆਲ
ਦਿਲ ਵਾਰਾਂ ਕੇ ਦੱਸ ਜਾਨ ਵਾਰਾਂ ਹਾਏ ਨੀ
ਚੰਨ ਜਹੀਏ ਤੇਰੇ ਤੋਂ ਜਹਾਨ ਵਾਰਾਂ ਮੈਂ
ਕਿੱਥੇ ਸੀ ਤੂੰ ਤੈਨੂੰ ਖਬਰ ਨਾ ਸਾਰ ਨੀ
ਸਾਡੇ ਤਾਂ ਲੰਘ ਗਏ ਨੇ ਕੱਲੇਆ ਸਿਆਲ ਨੀ
ਹੋ ਬੈਠ ਕੇ ਸਣਾ ਮੈਂ ਤੇਰੀਆਂ ਸੁੰਨਾ
ਤੂੰ ਮੇਰਾ ਮੈਂ ਤੇਰਾ ਰੱਖ ਲੂੰ ਖਿਆਲ

ਕਿੰਨਾ ਮੈਂ ਕਰਾਂ ਕਿੰਨਾ ਮੈਂ ਕਰਾਂ

ਕਿੰਨਾ ਮੈਂ ਕਰਾਂ ਪਿਆਰ ਦੱਸ ਤੇਰੇ ਨਾਲ
ਮੈਂ ਤੇਰਾ ਤੂੰ ਮੇਰਾ ਰੱਖ ਲੀ ਖਿਆਲ
ਕਿੰਨਾ ਮੈਂ ਕਰਾਂ ਪਿਆਰ ਦੱਸ ਤੇਰੇ ਨਾਲ
ਮੈਂ ਤੇਰਾ ਤੂੰ ਮੇਰਾ ਰੱਖ ਲੀ ਖਿਆਲ
ਅੱਖਾਂ ਹੀ ਅੱਖਾਂ ਨਾਲ ਮੋਹ ਲਿਆ ਏ ਹਾਏ ਨੀ
ਖੌਰੇ ਕੀ ਮੇਰੇ ਨਾਲ ਹੋ ਰਿਹਾ ਐ
ਸੋਚਾਂ ਤੋਂ ਪਰੇ ਆ ਨੀ ਸੋਚਾਂ ਵਿਚ ਤੂੰ ਐ
ਆਜਾ ਨੀ ਆਜਾ ਹੁਣ ਦੂਰ ਦੂਰ ਕਿਉਂ ਐ
ਹੋ ਮੈਨੂੰ ਨਹੀਂ ਪਤਾ ਤੂੰ ਕੋਲ ਮੇਰੇ ਆ
ਹੋ ਮੈਂ ਤੇਰਾ ਤੂੰ ਮੇਰਾ ਰੱਖ ਲੀ ਖਿਆਲ
ਕਿੰਨਾ ਮੈਂ ਕਰਾਂ ਪਿਆਰ ਦੱਸ ਤੇਰੇ ਨਾਲ
ਮੈਂ ਤੇਰਾ ਤੂੰ ਮੇਰਾ ਰੱਖ ਲੀ ਖਿਆਲ
ਕਿੰਨਾ ਮੈਂ ਕਰਾਂ ਪਿਆਰ ਦੱਸ ਤੇਰੇ ਨਾਲ
ਮੈਂ ਤੇਰਾ ਤੂੰ ਮੇਰਾ ਰੱਖ ਲੀ ਖਿਆਲ
ਮਿਲਦੇ ਆ ਕੱਲ ਨੂੰ ਨੀ ਕਰ ਕੰਮ off ਤੂੰ
ਮਾਚਾ ਦੀ ਸ਼ਕੀਨਣੇ ਨੀ ਚੱਲ coffee shop ਨੂੰ
ਤੇਰੇ ਨਾਲ ਬਹਿ ਜਾ ਤੈਨੂੰ ਦਿਲ ਦੀਆਂ ਦੱਸਾਂ ਹਾਏ ਨੀ
ਸੋਹਣੀਏ ਸੁਣੱਖੀਏ ਨੀ ਹਾਸਿਆਂ 'ਚ ਹੱਸਾਂ
ਨਿਰਵੈਰ ਨੇ ਪੀਣਾ ਐ ਅੱਖਾਂ 'ਚੋ ਨਸ਼ਾ
ਮੈਂ ਤੇਰਾ ਤੂੰ ਮੇਰਾ ਰੱਖ ਲੀ ਖਿਆਲ
ਕਿੰਨਾ ਮੈਂ ਕਰਾਂ ਪਿਆਰ ਦੱਸ ਤੇਰੇ ਨਾਲ
ਮੈਂ ਤੇਰਾ ਤੂੰ ਮੇਰਾ ਰੱਖ ਲੀ ਖਿਆਲ
ਕਿੰਨਾ ਮੈਂ ਕਰਾਂ ਪਿਆਰ ਦੱਸ ਤੇਰੇ ਨਾਲ
ਮੈਂ ਤੇਰਾ ਤੂੰ ਮੇਰਾ ਰੱਖ ਲੀ ਖਿਆਲ

WRITERS

Prodgk, Nirvair Pannu

PUBLISHERS

Lyrics © Sony/ATV Music Publishing LLC, Sentric Music

Share icon and text

Share


See A Problem With Something?

Lyrics

Other

More From This Album

Lyric cover art

MAKTOOB

2026

From This Artist