LyricFind Logo
LyricFind Logo
Profile image icon
Lyric cover art

MAKTOOB

•

2026

Pyar Karke

Apple Music logo
Deezer logo
Spotify logo
Lyrics
Yeah still speaking

ਓ ਜੀ ਤਾ ਆਹੀ ਸੀ ਕੇ ਜ਼ਿੰਦਗੀ ਨਾਲ ਗੁਜ਼ਾਰਾਂਗੇ
ਗੁੱਸੇ ਗਿਲੇ ਵੀ ਸੀ ਪਰ ਨਿਭਜੂ ਨਾਲ ਪਿਆਰਾਂ ਦੇ
ਯਾਰਾ ਵੇ ਅਸੀਂ ਸੱਜਣਾ ਵੇ ਕੀ ਕੀ ਗਵਾਇਆ
ਤੇਰੇ ਨਾਲ ਪਿਆਰ ਕਰਕੇ ਵੇ ਤੈਨੂੰ ਦਿਲ ਰੱਖਣਾ ਨਾ ਆਇਆ
ਅੱਖਾਂ ਦੋ ਤੋਂ ਚਾਰ ਕਰਕੇ ਵੇ ਤੈਨੂੰ ਦਿਲ ਰੱਖਣਾ ਨਾ ਆਇਆ
ਅੱਖਾਂ ਦੋ ਤੋਂ ਚਾਰ ਕਰਕੇ
ਅੱਖਾਂ ਦੋ ਤੋਂ ਚਾਰ ਕਰਕੇ

ਉਹ ਗੱਲ ਉਹ ਵੀ ਨਹੀਂ ਜੇ ਇਹ ਵੀ ਨਹੀਂ ਤੂੰ ਜੋ ਵੀ ਆਂ
ਜਿਹਨੂੰ ਆਸ਼ਿਕ ਗਾਲਾਂ ਕੱਢਦੇ ਨੇ ਤੂੰ ਉਹ ਵੀ ਆਂ
ਕਿੱਥੇ ਦੱਸ ਲੁਕੋਵਾਂ ਮੈਂ ਯਾਦਾਂ ਤੇ ਛੱਲੇ ਨੂੰ
ਤੈਨੂੰ ਸਮਝ ਨਹੀਂ ਆਉਣੀ ਹੋਸ਼ੇ ਕਮਲੇ ਝੱਲੇ ਨੂੰ ਝੱਲੇ ਨੂੰ
ਵੇ ਤੂੰ ਕਿਸਦੇ ਨਾਲ ਦਿਲ ਨੂੰ ਵਟਾਇਆ
ਤੇਰੇ ਨਾਲ ਪਿਆਰ ਕਰਕੇ ਵੇ ਤੈਨੂੰ ਦਿਲ ਰੱਖਣਾ ਨਾ ਆਇਆ
ਅੱਖਾਂ ਦੋ ਤੋਂ ਚਾਰ ਕਰਕੇ
ਜੋ ਵੀ ਦਿਲ ਵਿੱਚ ਸੀ ਗੱਲ ਸੀ ਛੱਲ ਸੀ ਤੂੰ ਕਹਿਣੀ ਸੀ
ਜਦੋਂ ਮੈਂ ਤੇਰੇ ਵੱਲ ਸੀ ਉਦੋਂ ਤਾਂ ਤੂੰ ਹੈਣੀ ਸੀ
ਗੱਲਾਂ ਰਹਿ ਗਈਆਂ ਨੇ ਕੋਲੇ ਲੰਘੇ ਵਕਤ ਦੀਆਂ
ਕਿੱਥੇ ਕਿੱਥੇ ਸਿਫਤਾਂ ਕਰੀਆਂ ਨੇ ਉਹ ਸਖਸ਼ ਦੀਆਂ
ਵਕਤ ਦੀਆਂ ਵੇ ਤੂੰ ਰੋਂਦਿਆਂ ਨੂੰ ਗਲ ਨਾ ਨੀ ਲਾਇਆ
ਤੇਰੇ ਨਾਲ ਪਿਆਰ ਕਰਕੇ ਵੇ ਤੈਨੂੰ ਦਿਲ ਰੱਖਣਾ ਨਾ ਆਇਆ
ਅੱਖਾਂ ਦੋ ਤੋਂ ਚਾਰ ਕਰਕੇ ਅੱਖਾਂ ਦੋ ਤੋਂ ਚਾਰ ਕਰਕੇ
ਨਹੀਂ ਸੀ ਪਤਾ ਕਿ ਝੂਠ ਤੇ ਸੱਚ ਦੇ ਮੁਖੜੇ ਇੱਕੋ ਨੇ
ਚੱਲ ਛੱਡ ਕੀ ਆਖਾਂ ਮੈਂ ਮਰੇ ਤੇ ਮੁੱਕਰੇ ਇੱਕੋ ਨੇ
ਗੱਲ ਸਮਝਾ ਤੇ ਸਹੀ ਇੱਥੇ ਹੀ ਗੱਲਾਂ ਛੱਡ ਦਾਂਗੇ
ਚੱਲ ਨਿਰਵੈਰ ਦੇ ਵਾਂਗੂ ਲਿਖਣ ਗਾਉਣ ਹੀ ਲੱਗ ਜਾਂਗੇ
ਉਹ ਤੈਨੂੰ ਸੋਹਣਿਆਂ ਸੀ ਅੱਖਾਂ ਚ ਵਸਾਇਆ
ਤੇਰੇ ਨਾਲ ਪਿਆਰ ਕਰਕੇ ਵੇ ਤੈਨੂੰ ਦਿਲ ਰੱਖਣਾ ਨਾ ਆਇਆ
ਅੱਖਾਂ ਦੋ ਤੋਂ ਚਾਰ ਕਰਕੇ ਅੱਖਾਂ ਦੋ ਤੋਂ ਚਾਰ ਕਰਕੇ

WRITERS

Deol Harman, Nirvair Pannu

PUBLISHERS

Lyrics © Sentric Music

Share icon and text

Share


See A Problem With Something?

Lyrics

Other

More From This Album

Lyric cover art

MAKTOOB

2026

From This Artist