LyricFind Logo
LyricFind Logo
Profile image icon
Lyric cover art

MAKTOOB

•

2026

Feelings

Apple Music logo
Deezer logo
Spotify logo
Lyrics
ਹੋ ਕੇਹੜਾ ਜਾਦੂ ਕਰ ਗਈ ਐ ਮੁਟਿਆਰੇ ਮਿੱਤਰਾਂ ਤੇ
ਓਏ ਅੱਖ ਨੀ ਲੱਗਦੀ ਦਿਨ ਦਾ ਚਾਨਣ ਘੱਟ ਜਿਹਾ ਪੈ ਜਾਂਦਾ
ਤੇਰੀ ਵੇਖ story ਕੁੜੇ snap ਪਹਾੜਾਂ ਦੀ
ਮੇਰਾ ਪਿੰਡ ਬੈਠੇ ਦਾ ਦੀਨੇ ਚੋਬਾਰਾ ਢਹਿ ਜਾਂਦਾ
ਨੀ ਮੇਰਾ ਪਿੰਡ ਬੈਠੇ ਦਾ ਦੀਨੇ ਚੋਬਾਰਾ ਢਹਿ ਜਾਂਦਾ

ਤੂੰ ਵੀ ਲੇਖਾ ਵਿੱਚ ਹੋਵੇਗੀ ਕਿਸੇ ਲਿਖਾਰੀ ਦੇ
ਸਾਨੂੰ ਬੇਤੁੱਕਿਆਂ ਨੂੰ ਲਿਖ ਲਿਖ ਢੌਣਾ ਪੈ ਜਾਂਦਾ
ਨੀ ਸਾਨੂੰ ਬੇਤੁੱਕਿਆਂ ਨੂੰ ਲਿਖ ਲਿਖ ਢੌਣਾ ਪੈ ਜਾਂਦਾ
ਨੀ ਸਾਨੂੰ ਬੇਤੁੱਕਿਆਂ ਨੂੰ ਲਿਖ ਲਿਖ ਢੌਣਾ ਪੈ ਜਾਂਦਾ
ਏਸੇ ਗੱਲ ਤੋਂ ਡਰਦੇ ਤਾਂ ਪੀਂਘਾਂ ਤੇ ਚੜ੍ਹਦੇ ਨਹੀਂ
ਹੋ ਕਹਿੰਦੇ ਇਸ਼ਕ ਦਾ ਬੁੱਲ੍ਹਾ ਨਾਲ ਉੱਡਾ ਕੇ ਲੈ ਜਾਂਦਾ
ਇਮਤਿਹਾਨ ਤਾਂ ਸਿਰਫਿਰੀਆਂ ਨੇ ਹੀ ਸਰ ਕੀਤੇ ਨੇ
ਬੁਜ਼ਦਿਲਾਂ ਵਿੱਚ ਵੱਡੀਆਂ ਅੱਡ ਵਿਚਕਾਰ ਢਹਿ ਜਾਂਦਾ
ਓ ਚੱਲ ਪਾਰ ਕਰਾ ਦੇ ਤੂੰ ਪਾਣੀ ਵਿੱਚ ਡੁੱਬਦਿਆਂ ਨੂੰ
ਤੇਰੇ ਹੁਸਨ ਦਾ ਬੁੱਲਾ ਨਿੱਤ ਕੰਡੇ ਨਾਲ ਖਹਿ ਜਾਂਦਾ
ਨੀ ਤੇਰੇ ਹੁਸਨ ਦਾ ਬੁੱਲਾ ਨਿੱਤ ਕੰਡੇ ਨਾਲ ਖਹਿ ਜਾਂਦਾ
ਨੀ ਤੇਰੇ ਹੁਸਨ ਦਾ ਬੁੱਲਾ ਨਿੱਤ ਕੰਡੇ ਨਾਲ ਖਹਿ ਜਾਂਦਾ
ਤੂੰ ਤਾਂ ਆਪਣੇ ਆਪ 'ਚ ਜੁਲਫਾਂ ਹਟਾਵੇ ਮੁਖੜੇ ਤੋਂ
ਓ ਸਾਡੇ ਭਾਅ ਦਾ ਅੱਧਾ ਦੁੱਖ ਸੀਨੇ ਚੋਂ ਲੈ ਜਾਂਦਾ
ਹੋ ਪੂਰਾ ਤਾਂ ਹੋਵਾਂਗਾ
ਹੋ ਪੂਰਾ ਤਾਂ ਹੋਵਾਂਗਾ ਨਾ ਨਿਰਵੈਰ ਦਾ ਲੈਦੇ ਨੀ
ਤੂੰ ਤਾਂ ਬੁੱਲ ਹਿਲਾਉਣੇ ਸਾਡਾ ਦੁਖੜਾ ਵਹਿ ਜਾਂਦਾ
ਹੋ ਤੂੰ ਤਾਂ ਬੁੱਲ ਹਿਲਾਉਣੇ ਸਾਡਾ ਦੁਖੜਾ ਵਹਿ ਜਾਂਦਾ
ਹੋ ਤੂੰ ਤਾਂ ਬੁੱਲ ਹਿਲਾਉਣੇ ਸਾਡਾ ਦੁਖੜਾ ਵਹਿ ਜਾਂਦਾ

WRITERS

Nirvair Pannu, Arsh Heer

PUBLISHERS

Lyrics © Sentric Music

Share icon and text

Share


See A Problem With Something?

Lyrics

Other

More From This Album

Lyric cover art

MAKTOOB

2026

From This Artist