LyricFind Logo
LyricFind Logo
Profile image icon
Lyric cover art

MAKTOOB

•

2026

Ishq Lawa Lena

Apple Music logo
Deezer logo
Spotify logo
Lyrics
Hey Freezy

ਹੋ ਅੱਖ ਤੇਰੀ ਨਹੀਂ ਕਹਿਣ ਮੰਨ ਦੀ
ਲਾਟ ਬਣੀ ਫਿਰੇ ਗੱਬਰੂ gun ਦੀ
ਤੂੰ ਚਸਕਾ ਪਾ ਲੈਣਾ
ਇਸ ਉਮਰ ਨਹੀਂ ਠੰਡ ਲੱਗਦੀ
ਤੂੰ ਇਸ਼ਕ ਲਵਾ ਲੈਣਾ
ਇਸ ਉਮਰ ਨਹੀਂ ਠੰਡ ਲੱਗਦੀ
ਤੂੰ ਇਸ਼ਕ ਲਵਾ ਲੈਣਾ
ਦੋ ਵਾਰੀ ਤੋਂ ਵੱਧ ਨੀ ਦਿਨ ਵਿੱਚ
ਜੇ ਕੋਈ ਚੇਤੇ ਆਉਂਦਾ ਐ
ਤੇਜ ਤੇਜ ਡਿੰਗ ਪੱਟਦੀ ਜੇ ਬਸ
ਓਹੀ ਡਿੰਗ ਪੁਟਾਉਂਦਾ ਐ
ਹੱਸੀ ਜਾਵੇ ਬੁੱਲ ਜੁੜਨ ਨਹੀਂ ਦਿੰਦਾ
ਇਸ਼ਕ ਪਿੱਛੇ ਨੂੰ ਮੁੱਖ ਮੁੜਨ ਨਹੀਂ ਦਿੰਦਾ
ਬਸ ਰੱਬ ਦਾ ਨਾਂਅ ਲੈਣਾ
ਇਸ ਉਮਰ ਨਹੀਂ ਠੰਡ ਲੱਗਦੀ
ਤੂੰ ਇਸ਼ਕ ਲਵਾ ਲੈਣਾ (ਤੂੰ ਇਸ਼ਕ ਲਵਾ ਲੈਣਾ)
ਇਸ ਉਮਰ ਨਹੀਂ ਠੰਡ ਲੱਗਦੀ
ਤੂੰ ਇਸ਼ਕ ਲਵਾ ਲੈਣਾ
ਬੇ-time’ਆਂ ਜੇਹਾ ਸ਼ੀਸ਼ੇ ਮੂਰੇ
ਰੋਜ਼ ਖੜਾਉਂਦਾ ਇਸ਼ਕਾ ਨੀ
ਕੁੜੇ blush ਤੋਂ ਹੌਂਕੇ ਤੱਕਦਾ
ਸਫ਼ਰ ਕਰਾਉਂਦਾ ਇਸ਼ਕਾ ਨੀ
ਸਬਰ ਸੋਹੱਪਣ ਪਰਖੀ ਜਾਵੇ
ਇਸ਼ਕ ਲੋਕਾਂ ਨੂੰ ਵਰਤੀ ਜਾਵੇ
ਨਾਂਅ ਤੇਰਾ ਲਾ ਦੇਣਾ ਹਾਂ
ਇਸ ਉਮਰ ਨਹੀਂ ਠੰਡ ਲੱਗਦੀ
ਤੂੰ ਇਸ਼ਕ ਲਵਾ ਲੈਣਾ
ਇਸ ਉਮਰ ਨਹੀਂ ਠੰਡ ਲੱਗਦੀ
ਤੂੰ ਇਸ਼ਕ ਲਵਾ ਲੈਣਾ (ਤੂੰ ਇਸ਼ਕ ਲਵਾ ਲੈਣਾ)
ਪਾਣੀ ਕੋਲੇ ਰੱਖਦੀ ਐ
ਸਾਹ ਰੋਕ ਰੋਕ ਕੇ ਲੈਂਦੀ ਐ
ਅੱਖੀਆਂ ਹੌਲੀ ਚੱਪਕੇ ਜੋ
ਪੱਕਾ ਕੰਗ ਦੀ ਫ਼ੋਟੋ ਵੇਂਦੀ ਹੋਊ
ਮੁਸਕਾਨਾਂ ਵੀ ਹਾਸੇ 'ਚ ਗਿਣੀਏ
ਚਾਕੇਯਾ ਨੂੰ ਨੀ ਨਸ਼ੇ 'ਚ ਗਿਣੀਏ
ਤੂੰ ਸਬਰ ਮੁਕਾ ਲੈਣਾ
ਇਸ ਉਮਰ ਨਹੀਂ ਠੰਡ ਲੱਗਦੀ
ਤੂੰ ਇਸ਼ਕ ਲਵਾ ਲੈਣਾ
ਇਸ ਉਮਰ ਨਹੀਂ ਠੰਡ ਲੱਗਦੀ
ਤੂੰ ਇਸ਼ਕ ਲਵਾ ਲੈਣਾ (ਤੂੰ ਇਸ਼ਕ ਲਵਾ ਲੈਣਾ)

ਐਨਾ ਤਿੱਖਾ ਐ ਇਸ਼ਕ
ਕੋਲੋਂ ਲੰਘੇ ਨਾਲ ਹੋ ਜਾਏ
ਬਹੁਤਾ ਦੇਖੇ ਨਾਲ ਹੋ ਜਾਏ
ਬਹੁਤਾ ਸੰਗੇ ਨਾਲ ਹੋ ਜਾਏ
ਓਦਾਂ ਦੁਨੀਆਦਾਰੀ 'ਚ ਇਹਨੂੰ ਮੰਨ ਦੇ ਨੀ ਚੰਗਾ
ਚੀਜ਼ ਚੰਗੀ ਐ ਕੁੜੇ ਜੇ
ਕਿਸੇ ਚੰਗੇ ਨਾਲ ਹੋ ਜਾਏ

ਇਸ ਉਮਰ ਨਹੀਂ ਠੰਡ ਲੱਗਦੀ
ਤੂੰ ਇਸ਼ਕ ਲਵਾ ਲੈਣਾ
ਇਸ ਉਮਰ ਨਹੀਂ ਠੰਡ ਲੱਗਦੀ
ਤੂੰ ਇਸ਼ਕ ਲਵਾ ਲੈਣਾ

WRITERS

FREEZZY BEATZ, Kaafar Kang

PUBLISHERS

Lyrics © Sentric Music

Share icon and text

Share


See A Problem With Something?

Lyrics

Other

More From This Album

Lyric cover art

MAKTOOB

2026

From This Artist