LyricFind Logo
LyricFind Logo
Profile image icon
Lyric cover art

MAKTOOB

•

2026

Shaama

Apple Music logo
Deezer logo
Spotify logo
Lyrics
Hi, Freezy

ਕਰਾਂ ਨਾ ਬਿੱਲੋ ਐਵੇਂ ਦਿਲ ਦਾ ਵਸਾਹ
ਤੇਰੇ ਤੇ ਮੇਰੇ ਬਿੱਲੋ ਇਕ ਹੋ ਗਏ ਰਾਹ
ਚੜੀ ਜਵਾਨੀ ਕੁੜੇ ਦੇਜਾ ਨਿਸ਼ਾਨੀ ਕੁੜੇ
ਤੇਰੇ ਤੋਂ ਰੂਹਾਂ ਮੈਂ ਚੰਨਾ ਵਾਰੀਆਂ
ਤੂੰ ਗੱਲਾਂ ਅੱਗੇ ਤੋਰ ਤਾਂ ਸਹੀ
ਤੇਰੇ ਨਾ ਲਵਾਦਾ ਸ਼ਾਮਾਂ ਸਾਰੀਆਂ
ਤੂੰ ਗੱਲਾਂ ਅੱਗੇ ਤੋਰ ਤਾਂ ਸਹੀ
ਤੇਰੇ ਨਾ ਲਵਾਦਾ ਸ਼ਾਮਾਂ ਸਾਰੀਆਂ
ਤੂੰ ਗੱਲਾਂ ਅੱਗੇ ਤੋਰ ਤਾਂ ਸਹੀ
ਹੋ ਕੰਨ ਲਾਕੇ ਤੂੰ ਸੁਣੀ ਨੀ ਗੱਲਾਂ ਮੇਰੀਆਂ ਨੀ
ਨੀ ਮੈਂ ਸਿਰਾਂ ਤੋਂ ਲੰਗਾਉਂਦਾ ਰਾਤਾਂ ਨੇਹਰਿਆਂ ਨੀ
ਤੇਰੇ ਨੈਣਾਂ ਤੋਂ ਜਵਾਨੀ ਸਾਰੀ ਵਾਰਦਾ ਮੈਂ
ਫੜੇ ਗੁੱਟ ਤੋਂ ਬਿਨਾਂ ਮੈਂ ਜਿੰਦਾ ਘੇਰੀਆਂ ਨੀ
ਮੈਂ ਮੰਗਾਂ ਚੀਜ਼ ਰੱਬ ਤੋਂ ਕੁੜੇ
ਤੇਰੇ ਨਾਲ ਮਨਾਵਾਂ ਮੈਂ ਦਿਵਾਲੀਆਂ
ਤੂੰ ਗੱਲਾਂ ਅੱਗੇ ਤੋਰ ਤਾਂ ਸਹੀ
ਤੇਰੇ ਨਾ ਲਵਾਦਾ ਸ਼ਾਮਾਂ ਸਾਰੀਆਂ
ਤੂੰ ਗੱਲਾਂ ਅੱਗੇ ਤੋਰ ਤਾਂ ਸਹੀ
ਤੇਰੇ ਨਾ ਲਵਾਦਾ ਸ਼ਾਮਾਂ ਸਾਰੀਆਂ
ਤੂੰ ਗੱਲਾਂ ਅੱਗੇ ਤੋਰ ਤਾਂ ਸਹੀ

ਹਾਂ

ਓ ਮਿਲਦੇ ਨੀ ਜਾਨੀ ਕੀ ਜ਼ਿੰਦਗਾਨੀ
ਕੱਲਿਆਂ ਨਿਕਲੇ ਸਾਹ ਨੀ
ਬਾਹਾਂ ਵਿੱਚ ਬਾਹਾਂ ਕੱਚੀਆਂ ਰਾਹਾਂ
ਤੁਰ ਤੁਰ ਪੈੜਾਂ ਪਾਵਾਂ
ਪੋਲੇ ਪੋਲੇ ਜੇ ਨਾਲ ਰੱਖਦੀ ਪੈਰ ਤੂੰ
ਜਿਹੜੇ ਹੱਥ ਚੋਂ ਮਿੱਤਰਾਂ ਦੀ ਮੰਗਦੇ ਖੈਰ ਨੀ
ਤੇਰੇ ਸੁਣਿਆ ਮੈਂ ਕੁੜੀਏ ਨੀ ਰਾਹ ਵੀ ਦੀਵਾਨੇ ਤੇਰੇ
ਦੇਖਾ ਤਾਂ ਰੋਕ ਲੈਂਦੇ ਸਾਹ ਵੀ ਜਵਾਨੇ
ਤੇਰੇ ਨੈਣਾ ਅੱਥਰੀ ਸੁੱਖ ਨਾਲ ਐਨਕਾ ਨੀ ਤਾਰੀਆਂ
ਤੂੰ ਗੱਲਾਂ ਅੱਗੇ ਤੋਰ ਤਾਂ ਸਹੀ
ਤੇਰੇ ਨਾ ਲਵਾਦਾ ਸ਼ਾਮਾਂ ਸਾਰੀਆਂ
ਤੂੰ ਗੱਲਾਂ ਅੱਗੇ ਤੋਰ ਤਾਂ ਸਹੀ
ਤੇਰੇ ਨਾ ਲਵਾਦਾ ਸ਼ਾਮਾਂ ਸਾਰੀਆਂ
ਤੂੰ ਗੱਲਾਂ ਅੱਗੇ ਤੋਰ ਤਾਂ ਸਹੀ

WRITERS

FREEZZY BEATZ, Kaafar Kang

PUBLISHERS

Lyrics © Sentric Music

Share icon and text

Share


See A Problem With Something?

Lyrics

Other

More From This Album

Lyric cover art

MAKTOOB

2026

From This Artist