LyricFind Logo
LyricFind Logo
Profile image icon
Lyric cover art

MAKTOOB

•

2026

Tera Auna

Apple Music logo
Deezer logo
Spotify logo
Lyrics
Yeah, still speaking

ਨੀ ਮੈਂ ਦੇਖ ਰਿਹਾ ਵਾਂ ਰਾਹਵਾਂ
ਸਾਹਵਾਂ ਤੇਰੇ ਨਾਲ ਲਿਖਵਾਂਵਾਂ
ਨਾਲ ਜਿਉਣਾ ਤਾਂ ਬਣਦਾ ਐ
ਤੇਰਾ ਆਉਣਾ ਤਾਂ ਬਣਦਾ ਐ
ਕੋਲੇ ਹੋਣਾ ਤਾਂ ਬਣਦਾ ਐ
ਤੇਰਾ ਆਉਣਾ ਤਾਂ ਬਣਦਾ ਐ
ਕੋਲੇ ਹੋਣਾ ਤਾਂ ਬਣਦਾ ਐ
ਤੇਰਾ ਆਉਣਾ ਤਾਂ ਬਣਦਾ ਐ
ਕੋਲੇ ਹੋਣਾ ਤਾਂ ਬਣਦਾ ਐ
ਤੇਰਾ ਆਉਣਾ ਤਾਂ ਬਣਦਾ ਐ
ਪੁੱਛਦੀ ਮਾਂ ਮੇਰੀ
ਓਹਨੂੰ ਸ਼ੱਕ ਆ ਕੌਣ ਸਲੇਟੀ ਆ ਵੇ
ਖੋਰੇ ਸੱਚ ਕਹਿੰਦੀ ਕੇ ਝੂਠ ਆਖੇ
ਮੈਂ ਦੇਖੀ ਆ ਵੇ
ਹੋ ਓਹਨੂੰ ਕੀ ਦੱਸਾਂ ਮੇਰਾ ਤਾਂ
ਸੱਭ ਕੁਝ ਓਹਦਾ ਬਣਦਾ ਐ
ਤੇਰਾ ਆਉਣਾ ਤਾਂ ਬਣਦਾ ਐ
ਕੋਲੇ ਹੋਣਾ ਤਾਂ ਬਣਦਾ ਐ
ਤੇਰਾ ਆਉਣਾ ਤਾਂ ਬਣਦਾ ਐ
ਕੋਲੇ ਹੋਣਾ ਤਾਂ ਬਣਦਾ ਐ
ਤੇਰਾ ਆਉਣਾ ਤਾਂ ਬਣਦਾ ਐ

ਅੰਬਰ ਸਾਡੇ ਵੱਲ ਹੋ ਗਿਆ ਨੀ
ਓਹ ਤੇਰਾ ਆਉਂਦਾ ਮੋਹ ਜੇਹਾ ਨੀ
ਏ ਤੂੰ ਗੱਲਾਂ ਨਾ ਸਮਝੀ ਸੱਚੀ
ਸੱਭ ਸੋਣਾ ਹੋ ਗਿਆ ਨੀ
ਓਹ ਫੋਟੋ ਜੋੜ ਜੋੜ ਮੈਂ ਦੇਖਾਂ
ਤੇਰਾ ਚੰਨ ਚੋ ਪਵੇ ਭੁਲੇਖਾ
ਆ ਕਹਿਣਾ ਤਾਂ ਬਣਦਾ ਐ
ਤੇਰਾ ਆਉਣਾ ਤਾਂ
ਤੇਰਾ ਆਉਣਾ ਤਾਂ ਬਣਦਾ ਐ
ਕੋਲੇ ਹੋਣਾ ਤਾਂ ਬਣਦਾ ਐ
ਤੇਰਾ ਆਉਣਾ ਤਾਂ ਬਣਦਾ ਐ
ਹੋ ਚੱਲ ਨਿਰਵੈਰ ਨੂੰ ਅੜੀਏ ਕਦੇ
ਤਾਂ ਕੋਲੇ ਬਿਠਾ ਲਈ ਨੀ
ਓਹ ਕਾਲਾ ਧਾਗਾ ਬੰਨ ਕੇ ਰੱਖ
ਨਾ ਨਜ਼ਰ ਲਵਾ ਲਈ ਨੀ
ਜੋ ਲਿਖਿਆ ਤੇਰੇ ਤੇ ਮੈਂ
ਓਏ ਗਾਉਣਾ ਤਾਂ ਬਣਦਾ ਐ
ਤੇਰਾ ਆਉਣਾ ਤਾਂ
ਤੇਰਾ ਆਉਣਾ ਤਾਂ ਬਣਦਾ ਐ
ਕੋਲੇ ਹੋਣਾ ਤਾਂ ਬਣਦਾ ਐ
ਤੇਰਾ ਆਉਣਾ ਤਾਂ ਬਣਦਾ ਐ

WRITERS

Deol Harman, Nirvair Pannu

PUBLISHERS

Lyrics © Sentric Music

Share icon and text

Share


See A Problem With Something?

Lyrics

Other

More From This Album

Lyric cover art

MAKTOOB

2026

From This Artist